ਦਿੱਲੀ ਦੇ ਲੋਕ ਮੈਨੂੰ ਅੱਤਵਾਦੀ ਮੰਨਦੇ ਹਨ ਤਾਂ ਕਮਲ ਦਾ ਬਟਨ ਦਬਾ ਦੇਣ- ਭਾਜਪਾ ਦੇ ਇਲਜ਼ਾਮਾਂ 'ਤੇ ਕੇਜਰੀਵਾਲ ਦੇ ਜਵਾਬ

ਪ੍ਰਕਾਸ਼ਿਤ

ਸ਼ਾਹੀਨ ਬਾਗ ਵਿੱਚ ਗੋਲੀ ਚਲਾਉਣ ਵਾਲੇ ਸ਼ਖ਼ਸ ਨਾਲ AAP ਦੇ ਸਬੰਧਾਂ ਨੂੰ ਕੇਜਰੀਵਾਲ ਨੇ ਨਕਾਰਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਦੇ ਲੋਕਾਂ ਨੂੰ ਲਗਦਾ ਹੈ ਕਿ ਮੈਂ ਅੱਤਵਾਦੀ ਹਾਂ ਤਾਂ 8 ਤਰੀਕ ਨੂੰ ਕਮਲ ਦਾ ਬਟਨ ਦਬਾ ਦੇਣਾ।

ਇਸ ਤੋਂ ਇਲਾਵਾ ਸ਼ਾਹੀਨ ਬਾਗ ਵਿੱਚ ਗੋਲੀ ਚਲਾਉਣ ਵਾਲੇ ਸ਼ਖ਼ਸ ਨਾਲ AAP ਦੇ ਸਬੰਧਾਂ ਨੂੰ ਕੇਜਰੀਵਾਲ ਨੇ ਨਕਾਰਿਆ ਹੈ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)