ਕੀ ਗੋਲੀ ਮਾਰਨਾ ਜਾਇਜ਼ ਹੈ, ਬੀਬੀਸੀ ਦੇ ਸਖ਼ਤ ਸਵਾਲਾਂ ਦੇ ਯੋਗੀ ਅਦੱਤਿਆਨਾਥ ਨੇ ਦਿੱਤੇ ਇਹ ਜਵਾਬ

ਪ੍ਰਕਾਸ਼ਿਤ

ਮੁਸਲਮਾਨਾਂ, ਸ਼ਾਹੀਨ ਬਾਗ ਅਤੇ ਅੱਤਵਾਦੀਆਂ ਨੂੰ ਲੈ ਕੇ ਯੋਗੀ ਆਦਿੱਤਿਆਨਾਥ ਨੇ ਕੀ-ਕੀ ਕਿਹਾ।

ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਯੋਗੀ ਆਦਿੱਤਿਆਨਾਥ ਨਾਲ ਖਾਸ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)