ਦਲਿਤ ਬਰਾਂਡ: ਬੇਇੱਜ਼ਤੀ ਸਮਝੇ ਜਾਂਦੇ ਸ਼ਬਦ ‘ਚਮਾਰ’ ਨੂੰ ਮਾਣ ਦੁਆਉਣ ਦੀ ਕੋਸ਼ਿਸ਼

ਪ੍ਰਕਾਸ਼ਿਤ

ਮੁੰਬਈ ਵਿੱਚ ਦਲਿਤ ਭਾਈਚਾਰੇ ਤੋਂ ਆਉਣ ਵਾਲੇ 10 ਮੈਂਬਰਾਂ ਨੇ ਮਿਲ ਕੇ ਇੱਕ ਗਰੁੱਪ ਬਣਾਇਆ ਹੈ, ਜਿਸ ਨੂੰ ਉਨ੍ਹਾਂ ਨੇ ਚਮਾਰ ਫਾਊਂਡੇਸ਼ਨ ਦਾ ਨਾਮ ਦਿੱਤਾ ਹੈ।

ਇਸ ਫਾਊਂਡੇਸ਼ਨ ਦੇ ਮੈਂਬਰਾਂ ਨੇ ਆਪਣੇ ਬ੍ਰਾਂਡ ਦਾ ਸਮਾਨ ਹੁਣ ਬਾਜ਼ਾਰ ਵਿੱਚ ਉਤਾਰਿਆ ਹੈ। ਇਸ ਨੂੰ ਦਲਿਤ ਬ੍ਰਾਂਡ ਕਿਹਾ ਜਾ ਰਿਹਾ ਹੈ।

ਦੇਖੋ ਇਨ੍ਹਾਂ ਦੀ ਪੂਰੀ ਕਹਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)