ਸੱਸ-ਨੂੰਹ ਦੇ ਰਿਸ਼ਤੇ ’ਚ ‘ਮੰਮੀ ਜੀ ਦਾ ਸਰਾਪ’ ਕੀ ਹੈ?

ਪ੍ਰਕਾਸ਼ਿਤ

ਚੁਟਕਲਿਆਂ ਤੇ ਟੀਵੀ ਸੀਰੀਅਲਜ਼ ਦਾ ਕੇਂਦਰੀ ਕਿਰਦਾਰ ਬਣਨ ਤੋਂ ਬਾਅਦ ਭਾਰਤੀ ਸੱਸ ਹੁਣ ਅਕਾਦਮਿਕ ਖੋਜ ਦਾ ਵੀ ਕੇਂਦਰ ਬਣ ਗਈ ਹੈ। ਇਹ ਸ਼ਾਇਦ ਇਸ ਕਿਸਮ ਦੀ ਪਹਿਲੀ ਖੋਜ ਹੋਵੇ।

ਖੋਜ ’ਚ ਪਤਾ ਲੱਗਿਆ ਕਿ ਸੱਸਾਂ ਨਾਲ ਰਹਿ ਰਹੀਆਂ ਔਰਤਾਂ ਨੂੰ ਆਉਣ-ਜਾਣ ਦੀ ਬਹੁਤੀ ਆਜ਼ਾਦੀ ਨਹੀਂ ਸੀ ਤੇ ਘਰੋਂ ਬਾਹਰ ਸਮਾਜਿਕ ਕਨੈਕਸ਼ਨ ਬਣਾਉਣ ਦੀ ਖੁੱਲ੍ਹ ਵੀ ਘੱਟ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)