You’re viewing a text-only version of this website that uses less data. View the main version of the website including all images and videos.
ਯਮਨ ਹਵਾਈ ਹਮਲਾ: 'ਮੇਰੀ ਧੀ ਜਿਉਂਦੀ ਹੈ, ਮੈਂ ਮਾਂ ਹਾਂ ਇਸ ਲਈ ਜਾਣਦੀ ਹਾਂ'
ਪ੍ਰਕਾਸ਼ਿਤ
ਯਮਨ ਦਾ ਉਹ ਪਿੰਡ ਜਿੱਥੇ ਸਾਊਦੀ ਦੀ ਅਗਵਾਈ ਵਾਲੇ ਹਮਲੇ ਹੁੰਦੇ ਰਹਿੰਦੇ ਹਨ। ਇਨ੍ਹਾਂ ਹਵਾਈ ਹਮਲਿਆਂ ਵਿੱਚ ਇੱਕ ਤਿੰਨ ਸਾਲਾਂ ਬੱਚੀ ਵਾਡ ਵੀ ਲਾਪਤਾ ਹੋ ਗਈ ਪਰ ਉਸਦੀ ਮਾਂ ਦੀ ਤਲਾਸ਼ ਤੇ ਉਸਦੇ ਜਿਉਂਦੇ ਹੋਣ ਦੀ ਉਮੀਦ ਨੇ ਆਖਰਕਾਰ ਉਸ ਨਾਲ ਮਿਲਾ ਹੀ ਦਿੱਤਾ।