You’re viewing a text-only version of this website that uses less data. View the main version of the website including all images and videos.
CAA ਖ਼ਿਲਾਫ਼ ਪ੍ਰਦਰਸ਼ਨਾਂ 'ਚ ਪੁਲਿਸ ਕਰਮੀਆਂ 'ਤੇ ਹੋਇਆ ਹਮਲਾ
ਪ੍ਰਕਾਸ਼ਿਤ
ਵੀਰਵਾਰ ਨੂੰ ਦੇਸ ਭਰ ’ਚ CAA ਦੇ ਖ਼ਿਲਾਫ਼ ਪ੍ਰਦਰਸ਼ਨ ਹੋਏ। ਅਹਿਮਦਾਬਾਦ ’ਚ ਵੀ ਇਸ ਕਾਨੂੰਨ ਦੇ ਖ਼ਿਲਾਫ਼ ਲੋਕ ਸੜਕਾਂ ’ਤੇ ਉਤਰੇ ਪਰ ਸ਼ਹਿਰ ਦੇ ਸ਼ਾਹ ਆਲਮ ਇਲਾਕੇ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ।
ਕਈ ਲੋਕ ਬੈਨਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਤੇ ਦੂਜੇ ਪਾਸੇ ਪੁਲਿਸ ਮੌਜੂਦ ਸੀ। ਪਰ ਉਸੇ ਵੇਲੇ ਭੀੜ ਬੇਕਾਬੂ ਹੋਈ ਤੇ ਪੁਲਿਸ ਕਰਮੀਆਂ ’ਤੇ ਹਮਲਾ ਕੀਤਾ। ਇਸ ਘਟਨਾ ਵਿੱਚ ਦੱਸ ਨਾਲੋਂ ਵੱਧ ਪੁਲਿਸ ਵਾਲੇ ਜ਼ਖਮੀ ਹੋਏ।