ਸੈਕਸ ਲਈ ਭਾਰਤ ਲਿਆਂਦੀਆਂ ਜਾਂਦੀਆਂ ਅਫਰੀਕਨ ਔਰਤਾਂ- 'ਮੈਨੂੰ ਦਿੱਲੀ ਮੇਰੇ ਜਿਸਮ ਲਈ ਲਿਆਂਦਾ ਗਿਆ'

ਪ੍ਰਕਾਸ਼ਿਤ

ਲਾਲਚ ਦੇ ਕੇ ਭਾਰਤ ਲਿਆਂਦੀਆਂ ਜਾਂਦੀਆਂ ਅਫ਼ਰੀਕਨ ਔਰਤਾਂ। ਦਿੱਲੀ ਵਿੱਚ ਰਹਿ ਰਹੇ ਅਫ਼ਰੀਕਨ ਮਰਦਾਂ ਦੀ ਕਾਮ ਭੁੱਖ ਪੂਰੀ ਕਰਨ ਲਈ ਉਨ੍ਹਾਂ ਨੂੰ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਪਰ ਇਸ ਦੇਹ ਵਪਾਰ ਨੈੱਟਵਰਕ ਪਿੱਛੇ ਕੌਣ ਹੈ? ਇਸਦਾ ਪਤਾ ਲਗਾਉਣ ਲਈ ‘ਅਫ਼ਰੀਕਾ ਆਈ’ ਗਹਿਰਾਈ ਤੱਕ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)