ਤੁਸੀਂ ਜਾਣਦੇ ਹੋ, ਆਂਡੇ ਕਿਵੇਂ ਸਾਨੂੰ ਫਲੂ ਤੋਂ ਬਚਾਉਂਦੇ ਹਨ

ਪ੍ਰਕਾਸ਼ਿਤ

1930 ਦੇ ਦਹਾਕੇ ਤੋਂ ਆਂਡਿਆਂ ਨੂੰ ਵੈਕਸੀਨ ਹੈਚ ਕਰਨ ਲਈ ਵਰਤਿਆ ਜਾ ਰਿਹਾ ਹੈ।ਅਜਿਹਾ ਇਸ ਲਈ ਕਿਉਂਕਿ ਆਂਡਿਆਂ ਵਿੱਚ ਸਾਰੇ ਨਿਊਟਰੀਐਂਟ ਪਾਏ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)