ਅਸਾਮ 'ਚ ਪ੍ਰਦਰਸ਼ਨ: 'ਕਿੰਨੀਆਂ ਗੋਲੀਆਂ ਹਨ ਮਾਰੋ, ਅਸੀਂ ਖਾਣ ਲਈ ਤਿਆਰ ਹਾਂ'

ਪ੍ਰਕਾਸ਼ਿਤ

ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਸਾਮ ਸਮੇਤ ਦੇਸ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਅਸਾਮ ਵਿੱਚ ਪ੍ਰਦਰਸ਼ਨਕਾਰੀ ਇਸਦੇ ਵਿਰੋਧ 'ਚ ਭੁੱਖ ਹੜਤਾਲ ਵੀ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)