ਜਦੋਂ ਬੱਚੇ ਨੇ ਜਨਮ ਤੋਂ 4 ਮਹੀਨੇ ਬਾਅਦ ਸੁਣੀ ਮਾਂ ਦੀ ਆਵਾਜ਼

ਪ੍ਰਕਾਸ਼ਿਤ

ਜੌਰਜੀਨਾ 4 ਮਹੀਨੇ ਦੀ ਬੱਚੀ ਹੈ ਤੇ ਸੁਣ ਨਹੀਂ ਸਕਦੀ। ਜਦੋਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਕੰਨ ਵਿੱਚ ਸੁਣਨ ਵਾਲੀ ਮਸ਼ੀਨ ਲਗਾਈ ਤੇ ਉਸ ਨੇ ਆਵਾਜ਼ ਸੁਣ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।

ਮਾਪਿਆਂ ਲਈ ਇਹ ਪਲ ਯਾਦਗਾਰ ਬਣ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)