ਬ੍ਰਿਟਿਸ਼ ਫੌਜ ਦਾ ਵਫਦ ਭਾਰਤ ਦੌਰੇ 'ਤੇ, ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਪ੍ਰਕਾਸ਼ਿਤ

ਬ੍ਰਿਟਿਸ਼ ਫੌਜ ਦਾ ਵਫਦ ਇੱਕ ਹਫਤੇ ਦੇ ਭਾਰਤ ਦੌਰ 'ਤੇ ਹੈ। ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਨ੍ਹਾਂ ਦਾ ਮਕਸਦ ਸਿੱਖ ਸੱਭਿਆਚਾਰ ਤੇ ਇਤਿਹਾਸ ਨੂੰ ਸਮਝਣਾ ਹੈ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)