‘ਪੱਗ ਬੰਨਣ ਕਰਕੇ ਮੈਨੂੰ ਅੱਤਵਾਦੀ ਤੇ ਪਾਕਿਸਤਾਨੀ ਤੱਕ ਕਿਹਾ ਜਾਂਦਾ ਸੀ’

ਪ੍ਰਕਾਸ਼ਿਤ

ਜਸਕੰਵਲ ਨੇ ਬਚਪਨ ਵਿੱਚ ਨਸਲਵਾਦ ਦਾ ਸਾਹਮਣਾ ਕਰਨ ਕਰਕੇ ਪੱਗ ਬੰਨਣੀ ਬੰਦ ਕਰ ਦਿੱਤੀ ਸੀ।

ਉਹ ਟੋਰਾਂਟੋ ਵਿੱਚ ਰਹਿੰਦੇ ਹਨ। ਸਕੂਲ ਸਮੇਂ ਉਨ੍ਹਾਂ ਨੂੰ ਪੱਗ ਬੰਨਣ ਕਾਰਨ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਪੱਗ ਬੰਨਣੀ ਹੀ ਬੰਦ ਕਰ ਦਿੱਤੀ ਸੀ।

19 ਸਾਲ ਪੱਗ ਤੋਂ ਬਿਨਾਂ ਕੱਢਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਮੁੜ ਦਸਤਾਰ ਸਜਾਉਣ ਦਾ ਫ਼ੈਸਲਾ ਲਿਆ। ਸੁਣੋ ਉਨ੍ਹਾਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ।

ਪ੍ਰੋਡਿਊਸਰ: ਅਮਰ ਇਬਰਾਹਿਮ

ਕੈਮਰਾ: ਓਰਲਾ ਮੈਕਨੀਲਸ

ਸੀਰੀਜ਼ ਪ੍ਰੋਡਿਊਸਰ: ਅਨੀਸਾ ਸੂਬੇਦਾਰ

ਕਮਿਸ਼ਨਿੰਗ ਐਡੀਟਰ: ਕਿੰਬੇਰਲੇ ਰੋਵਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)