You’re viewing a text-only version of this website that uses less data. View the main version of the website including all images and videos.
ਹੈਦਰਾਬਾਦ ਰੇਪ-ਕਤਲ: ਅੰਮ੍ਰਿਤਸਰ 'ਚ ਮੋਮਬੱਤੀ ਮਾਰਚ ਦੌਰਾਨ ਕੁੜੀਆਂ ਦਾ ਸਵਾਲ-'ਇੰਨੀ ਹੈਵਾਨੀਅਤ ਕਿੱਥੋਂ ਆ ਗਈ'
ਪ੍ਰਕਾਸ਼ਿਤ
ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਰੇਪ ਅਤੇ ਕਤਲ ਦੇ ਰੋਸ ਵਿੱਚ ਅੰਮ੍ਰਿਤਸਰ ’ਚ ਨੌਜਵਾਨਾ ਅਤੇ ਕੁਝ ਜਥੇਬੰਦੀਆਂ ਨੇ ਕੱਢਿਆ ਕੈਂਡਲ ਮਾਰਚ।
ਰਿਪੋਰਟ: ਰਵਿੰਦਰ ਸਿੰਘ ਰੌਬਿਨ