You’re viewing a text-only version of this website that uses less data. View the main version of the website including all images and videos.
ਜੇਕਰ ਤੁਹਾਡੇ ਪਰਿਵਾਰ 'ਚ ਵੀ ਛੋਟਾ ਬੱਚਾ ਹੈ ਤਾਂ ਧਿਆਨ ਦਿਓ
ਪ੍ਰਕਾਸ਼ਿਤ
ਦੁਨੀਆਂ ਵਿੱਚ ਨਮੂਨੀਆ ਕਰਕੇ ਹਰ 39 ਸਕਿੰਟ ਵਿੱਚ ਇੱਕ ਬੱਚੇ ਦੀ ਮੌਤ ਹੁੰਦੀ ਹੈ ਤੇ ਇਸ ਕਰਕੇ ਹਰ ਰੋਜ਼ 2200 ਬੱਚੇ ਮਰਦੇ ਹਨ। ਨਮੂਨੀਆ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਭਾਰਤ ਦੂਜੇ ਸਥਾਨ ’ਤੇ ਹੈ।
ਡਾਕਟਰ ਬੱਚਿਆਂ ਨੂੰ ਨਮੂਨੀਆ ਤੋਂ ਬੱਚਣ ਲਈ ਛੇ ਮਹੀਨੇ ਤੋਂ ਪੰਜ ਸਾਲ ਦੇ ਵਿੱਚ ਟੀਕੇ ਲਗਵਾਉਣ ਅਤੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ’ਤੇ ਜ਼ੋਰ ਦਿੰਦੇ ਹਨ। ਡਾਕਟਰਾਂ ਦੇ ਮੁਤਾਬਕ ਸਮੇਂ ਰਹਿੰਦੇ ਬੱਚਿਆਂ ਨੂੰ ਨਮੂਨੀਆ ਤੋਂ ਬਚਾਇਆ ਜਾ ਸਕਦਾ ਹੈ।