Guru Nanak: ਕਰਤਾਰਪੁਰ ਲਾਂਘੇ ਰਾਹੀਂ ਪਾਕ ਜਾਣ ਵਾਲੇ ਪਰਿਵਾਰ ਨੇ ਕਿਹਾ, 'ਸਰਹੱਦ ਪਾਰ ਕਰਕੇ ਲੱਗਿਆ ਹੀ ਨਹੀਂ ਕੁਝ ਬਦਲਿਆ ਹੈ'

ਪ੍ਰਕਾਸ਼ਿਤ

ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਗਰੁਪ ਵਿੱਚ ਇਹ ਪਰਿਵਾਰ ਵੀ ਸੀ। ਕਰਤਾਰਪੁਰ ਲਾਂਘਾ ਖੁਲ੍ਹਣ 'ਤੇ ਪਹਿਲੇ ਦਿਨ ਯਾਤਰਾ ਕਰਨ ਵਾਲੇ ਇਸ ਪਰਿਵਾਰ ਬਾਰੇ ਭਾਰਤ ਅਤੇ ਪਾਕਿਸਤਾਨ ਤੋਂ ਬੀਬੀਸੀ ਦੀ ਟੀਮ ਇਨ੍ਹਾਂ ਦੇ ਸਫ਼ਰ ਦੇ ਨਾਲ ਸੀ।

ਰਿਪੋਰਟ- ਪੰਜਾਬ ਤੋਂ ਸਰਬਜੀਤ ਧਾਲੀਵਾਲ ਤੇ ਗੁਲਸ਼ਨ ਕੁਮਾਰ, ਪਾਕਿਸਤਾਨ ਤੋਂ ਸ਼ੁਮਾਇਲਾ ਜਾਫ਼ਰੀ ਤੇ ਫ਼ਾਕਿਰ ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)