ਅਯੁੱਧਿਆ ਮਾਮਲੇ ’ਚ ਇਨ੍ਹਾਂ 12 ਲੋਕਾਂ ਨੇ ਨਿਭਾਈ ਅਹਿਮ ਭੂਮਿਕਾ

ਪ੍ਰਕਾਸ਼ਿਤ

ਅਯੁੱਧਿਆ ਮੰਦਰ-ਮਸਜਿਦ ਵਿਵਾਦ ਮਾਮਲੇ ’ਚ ਸੁਪਰੀਮ ਕੋਰਟ ਦਾ ਫ਼ੈਸਲਾ ਹਿੰਦੂ ਪੱਖ ਵਿੱਚ ਆਇਆ। ਪਰ ਐਨੇ ਸਾਲਾਂ ਵਿੱਚ ਉਹ 12 ਲੋਕ ਕੌਣ ਸਨ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਈ।

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)