ਕਰਤਾਰਪੁਰ ਲਾਂਘਾ: ਇਮਰਾਨ ਖ਼ਾਨ ਦੇ ਪਾਸਪੋਰਟ ਤੋਂ ਛੋਟ ਦੇਣ ਦੇ ਐਲਾਨ ਨੂੰ ਕਿਵੇਂ ਵੇਖਦੇ ਹਨ ਸ਼ਰਧਾਲੂ

ਪ੍ਰਕਾਸ਼ਿਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਕਿਹਾ ਕਿ ਕਰਤਾਰਪੁਰ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਅਤੇ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ।

ਸ਼ਰਧਾਲੂਆਂ ਵੱਲੋਂ ਉਨ੍ਹਾਂ ਦੇ ਫ਼ੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਪਾਕਿਸਤਾਨ ਸਰਕਾਰ ਵੱਲੋਂ ਦੋ ਦਿਨ ਲਈ ਮਾਫ਼ ਕੀਤੀ ਗਈ ਫ਼ੀਸ ਨੂੰ ਵੀ ਲੋਕ ਚੰਗਾ ਫ਼ੈਸਲਾ ਦੱਸ ਰਹੇ ਹਨ।

ਰਿਪੋਰਟ: ਗੁਰਪ੍ਰੀਤ ਚਾਵਲਾ

ਐਡਿਟ: ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)