You’re viewing a text-only version of this website that uses less data. View the main version of the website including all images and videos.
ਅਯੁੱਧਿਆ ਰਾਮ ਮੰਦਿਰ - ਬਾਬਰੀ ਮਸਜਿਦ ਕੇਸ ’ਚ ਅਦਾਲਤ ਦਾ ਫ਼ੈਸਲਾ ਆਉਣ ’ਤੇ ਕੀ ਹੋਵੇਗਾ
ਪ੍ਰਕਾਸ਼ਿਤ
ਅਯੁੱਧਿਆ ਵਿੱਚ ਪੌਣੇ ਤਿੰਨ ਏਕੜ ਦੀ ਜ਼ਮੀਨ ਨਾਲ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੀ ਆਸਥਾ ਜੁੜੀ ਹੋਈ ਹੈ। ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਵਿੱਚ ਲਗਭਗ ਡੇਢ ਮਹੀਨੇ ਲਗਾਤਾਰ ਚੱਲੀ ਸੁਣਾਈ ਬੁੱਧਵਾਰ ਨੂੰ ਖ਼ਤਮ ਹੋਈ। ਦੇਸ ਦੇ ਇਤਿਹਾਸ ’ਚ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਮੁਕੱਦਮੇ ’ਤੇ ਫ਼ੈਸਲਾ ਆਉਣ ਵਾਲਾ ਹੈ।
ਮੁਕੱਦਮੇ ’ਚ ਸ਼ਾਮਲ ਤਿੰਨੇ ਧਿਰਾਂ ਨੂੰ ਉਮੀਦ ਹੈ ਕਿ ਫ਼ੈਸਲਾ ਉਨ੍ਹਾਂ ਦੇ ਪੱਖ ਵਿੱਚ ਆਵੇਗਾ।
ਪਰ ਕਿਸੇ ਇੱਕ ਦੇ ਪੱਖ ਵਿੱਚ ਆਇਆ ਤਾਂ ਕੀ ਹੋਵੇਗਾ?
ਵੀਡੀਓ: ਜ਼ੂਬੈਰ ਅਹਿਮਦ/ਦੇਵਆਸ਼ੀਸ਼