ਵੇਖੋ, ਬਿਨਾਂ ਭਾਂਡਿਆਂ ਦੇ ਚਿਕਨ ਬਣਾਉਣ ਦਾ ਤਰੀਕਾ

ਪ੍ਰਕਾਸ਼ਿਤ

ਦੇਖੋ 'ਐਡਵੈਂਚਰ ਕੁੱਕ' ਕਿਵੇਂ ਨਦੀ ਕਿਨਾਰੇ ਬਿਨਾਂ ਭਾਂਡੇ ਵਰਤੇ ਖਾਣਾ ਬਣਾਉਂਦਾ ਹੈ। ਹਰ ਵਾਰ ਨਵੀਂ ਥਾਂ 'ਤੇ ਨਵੇਂ ਤਰੀਕੇ ਨਾਲ ਖਾਣਾ ਬਣਾਉਣ ਵਾਲਾ ਇਹ ਕੁੱਕ ਪਹਿਲਾਂ ਪੇਸ਼ੇ ਵਜੋਂ ਕੰਪਿਊਟਰ ਵਿਗਿਆਨੀ ਸੀ। ਪਰ ਹੁਣ ਉਹ ਸਿਰਫ਼ ਸ਼ੌਂਕ ਵਜੋਂ ਖਾਣਾ ਬਣਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)