You’re viewing a text-only version of this website that uses less data. View the main version of the website including all images and videos.
ਦੁਨੀਆਂ ਦੀ ਸਭ ਤੋਂ ਵੱਡੀ ਰਸੋਈ, ਜਿੱਥੇ ਬਣਦਾ ਹੈ 17 ਲੱਖ ਬੱਚਿਆਂ ਲਈ ਖਾਣਾ
ਪ੍ਰਕਾਸ਼ਿਤ
ਅਕਸ਼ੇ ਪਾਤਰਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਚੈਰਿਟੀ ਰਸੋਈ ਦਾ ਦਰਜਾ ਹਾਸਲ ਹੈ। ਇੱਥੇ ਰੋਜ਼ਾਨਾ ਕਰੀਬ 17 ਲੱਖ ਬੱਚਿਆਂ ਲਈ ਖਾਣਾ ਬਣਦਾ ਹੈ।
ਕੀ ਹੈ ਅਕਸ਼ੇ ਪਾਤਰਾ ਅਤੇ ਇੱਥੇ ਕਿਵੇਂ ਕੰਮ ਹੁੰਦਾ ਹੈ? ਦੇਖੋ ਬੁਸ਼ਰਾ ਸ਼ੇਖ ਦੀ ਰਿਪੋਰਟ।