ਟੀਵੀ ’ਤੇ IPL ਦੇ ਚਿਹਰੇ ਸਮੀਰ ਕੋਚਰ ਨੂੰ ਮਿਲੋ

ਪ੍ਰਕਾਸ਼ਿਤ

ਕ੍ਰਿਕਟ ਦੀ ਮੇਜ਼ਬਾਨੀ, ਫ਼ਿਲਮਾਂ ਤੇ ਹਾਲ ਹੀ ਵਿੱਚ ਆਈ ਵੈੱਬ ਸੀਰੀਜ਼ ਸੇਕਰੇਡ ਗੇਮਜ਼-2 ਵਿੱਚ ਮਾਰਕਨ ਦਾ ਕਿਰਦਾਰ ਅਦਾ ਕਰ ਰਹੇ ਸਮੀਰ ਕੋਚਰ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ।

(ਰਿਪੋਰਟ: ਸੁਨੀਲ ਕਟਾਰੀਆ)

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)