You’re viewing a text-only version of this website that uses less data. View the main version of the website including all images and videos.
ਬ੍ਰਿਟੇਨ 'ਚ ਰਹਿਣ ਵਾਲੀਆਂ ਏਸ਼ੀਆਈ ਔਰਤਾ ਦੇ ਦਰਦ ਦੀ ਕਹਾਣੀ
ਪ੍ਰਕਾਸ਼ਿਤ
ਲੰਡਨ, ਲੀਡਸ ਅਤੇ ਬਰਮਿੰਘਮ ਵਿੱਚ ਜਬਰਨ ਵਿਆਹਾਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਬ੍ਰਿਟਿਸ਼ ਕਾਨੂੰਨ ਮੁਤਾਬਕ ਜਬਰਨ ਵਿਆਹ ਅਪਰਾਧ ਹੈ, ਪਰ ਇਸਦੇ ਬਾਵਜੂਦ ਇਸਦੇ ਮਾਮਲੇ ਵੱਧ ਰਹੇ ਹਨ।
ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੇ ਦੱਖਣ ਏਸ਼ੀਆਈ ਭਾਈਚਾਰੇ ਦੀਆਂ ਕੁਝ ਅਜਿਹੀਆਂ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਤਜ਼ਰਬੇ ਜਾਨਣ ਦੀ ਕੋਸ਼ਿਸ਼ ਕੀਤੀ।
ਪੀੜਤਾਂ ਦੀ ਪਛਾਣ ਲੁਕਾਉਣ ਲਈ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ।