ਚੰਦਰਸ਼ੇਖਰ ਉਰਫ਼ ਰਾਵਣ: ਆਸਥਾ ਤੋਂ ਵੱਡਾ ਕੁਝ ਨਹੀਂ, ਇਹ ਸਾਨੂੰ ਭਾਜਪਾ ਤੇ ਸੰਘ ਨੇ ਸਿਖਾਇਆ

ਪ੍ਰਕਾਸ਼ਿਤ

ਦਿੱਲੀ 'ਚ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ 'ਚ ਬੀਤੇ ਦਿਨੀਂ ਵੱਡਾ ਮੁਜ਼ਾਹਰਾ ਹੋਇਆ ਸੀ। ਦਲਿਤ ਲੀਡਰ ਚੰਦਰਸ਼ੇਖਰ ਆਜ਼ਾਦ ਵੀ ਇਸ ਪ੍ਰਦਰਸ਼ਨ 'ਚ ਸ਼ਾਮਲ ਸਨ।

ਰਿਪੋਰਟ: ਫੈਸਲ ਮੁਹੰਮਦ ਅਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)