ਵੇਖੋ, ਇਸ ਸ਼ਖ਼ਸ ਨੇ ਕਿਵੇਂ ਘਟਾਇਆ 89 ਕਿੱਲੋ ਭਾਰ

ਪ੍ਰਕਾਸ਼ਿਤ

ਇੰਗਲੈਂਡ ਦੇ ਜੈਸਨ ਨੇ ਬਿਨਾਂ ਕਿਸੇ ਸਰਜਰੀ ਦੇ 89 ਕਿੱਲੋ ਭਾਰ ਘੱਟ ਕੀਤਾ ਹੈ। ਜੈਸਨ ਆਪਣੇ ਵਧੇ ਹੋਏ ਭਾਰ ਕਾਰਨ ਕਈ ਬਿਮਾਰੀਆਂ ਨਾਲ ਪੀੜਤ ਹੋ ਗਏ ਸਨ।

ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੂਬ ਕਸਰਤ ਕੀਤੀ ਤੇ ਆਪਣੇ ਖਾਣ-ਪੀਣ ਵਿੱਚ ਵੀ ਬਦਲਾਅ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)