ਗੁਰੂ ਰਵਿਦਾਸ ਨੂੰ ਮੰਨਣ ਵਾਲੇ ਕੌਣ ਹਨ?

ਪ੍ਰਕਾਸ਼ਿਤ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਰੌਣਕੀ ਰਾਮ ਕੋਲੋ ਸਮਝੋ ਕਿ ਰਵਿਦਾਸੀਆ ਭਾਈਚਾਰਾ ਕੌਣ ਹੈ ਅਤੇ ਦੂਜਾ ਧਰਮਾਂ ਤੋਂ ਕਿਵੇਂ ਵੱਖ ਹੈ?

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)