ਧਾਰਾ 370: ਲੇਹ 'ਚ ਜਸ਼ਨ, ਕਾਰਗਿਲ 'ਚ ਪ੍ਰਦਰਸ਼ਨ ਕਿਉਂ

ਪ੍ਰਕਾਸ਼ਿਤ

ਧਾਰਾ 370 ਖ਼ਤਮ ਕੀਤੇ ਜਾਣ ਦਾ ਕਾਰਗਿਲ ਦੀ ਜਨਤਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਲੇਹ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ।

ਲੇਹ ਦੀ ਜਨਤਾ ਇੱਕ ਅਰਸੇ ਤੋਂ ਯੂਨੀਅਨ ਟੈਰੇਟਰੀ ਦੀ ਮੰਗ ਕਰ ਰਹੀ ਸੀ ਪਰ ਜਦੋਂ ਲੇਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਤਾਂ ਉੱਥੇ ਖੁਸ਼ੀ ਦੀ ਲਹਿਰ ਦੌੜ ਗਈ।

ਰਿਪੋਰਟ: ਜ਼ੁਬੈਰ ਅਹਿਮਦ