ਗੁਜਰਾਤ ਵਿੱਚ ਪੁਲਿਸ ਵਾਲੇ ਨੇ ਹੜ੍ਹ ਤੋਂ ਬਚਾਏ ਬੱਚੇ, ਸੋਸ਼ਲ ਮੀਡੀਆ ਨੇ ਬਣਾਇਆ ਹੀਰੋ

ਪ੍ਰਕਾਸ਼ਿਤ

ਗੁਜਰਾਤ ਵਿੱਚ ਪੁਲਿਸ ਮੁਲਾਜ਼ਮ ਨੇ ਬੱਚਿਆਂ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਹੈ। ਇਹ ਵੀਡੀਓ ਮੋਰਬੀ ਦੇ ਕਲਿਆਣਪੁਰ ਪਿੰਡ ਦਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਿਥਵੀਰਾ ਸਿੰਹ ਜਡੇਜਾ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)