ਉਹ ਵੀਡੀਓ, ਜਦੋਂ ਜੰਮੂ-ਕਸ਼ਮੀਰ ਹੋਇਆ ਸੀ ਭਾਰਤ ’ਚ ਸ਼ਾਮਲ

ਪ੍ਰਕਾਸ਼ਿਤ

ਸਾਲ 1948 ਵਿੱਚ ਕਸ਼ਮੀਰ ਦੀ ਰਿਆਸਤ ਭਾਰਤ ਨੂੰ ਸੌਂਪ ਦਿੱਤੀ ਗਈ ਸੀ। ਇਸ ਫੁਟੇਜ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕਸ਼ਮੀਰ ਦੇ ਆਜ਼ਾਦੀ ਦਿਹਾੜੇ ਦੇ ਜਸ਼ਨ ਮੌਕੇ ਕਸ਼ਮੀਰ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)