ਆਰਟੀਕਲ 370: ਕੁਝ ਇਸ ਤਰ੍ਹਾਂ ਲੱਗਿਆ ਜੰਮੂ ਵਿੱਚ ਕਰਫ਼ਿਊ

ਪ੍ਰਕਾਸ਼ਿਤ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਲੱਗੇ ਕਰਫ਼ਿਊ ਦੀਆਂ ਤਸਵੀਰਾਂ, ਜਿੱਥੇ ਚੱਪੇ-ਚੱਪੇ ’ਤੇ ਸੁਰੱਖਿਆ ਬਲ ਤਾਇਨਾਤ ਹਨ।

ਵੀਡੀਓ: ਮੋਹਿਤ ਕੰਧਾਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)