ਪੰਜਾਬ 'ਚ ਕੈਂਸਰ ਲਈ ਰਸਾਇਣਕ ਖਾਦਾਂ ਕਿੰਨੀਆਂ ਜ਼ਿੰਮੇਵਾਰ?

ਪ੍ਰਕਾਸ਼ਿਤ

ਮਾਲਵੇ ਖੇਤਰ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧ ਰਿਹਾ ਹੈ, ਇਸਦਾ ਕੀ ਕਾਰਨ ਹੈ? ਦੇਖੋ ਅੰਕੜਿਆਂ 'ਤੇ ਆਧਾਰਿਤ ਇਹ ਰਿਪੋਰਟ

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ , ਸ਼ੂਟ: ਮੰਗਲਜੀਤ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)