You’re viewing a text-only version of this website that uses less data. View the main version of the website including all images and videos.
ਨਨਕਾਣਾ ਸਾਹਿਬ ਤੋਂ ਵਾਹਘੇ ਰਾਹੀ ਭਾਰਤ ਆਇਆ ਨਗਰ ਕੀਰਤਨ
ਪ੍ਰਕਾਸ਼ਿਤ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਵਾਹਘੇ ਰਾਹੀ ਭਾਰਤ ਆਇਆ। 11 ਸਾਲ ਬਾਅਦ ਪਹਿਲੀ ਵਾਰ ਭਾਰਤ-ਪਾਕ ’ਚ ਸਾਂਝਾ ਨਗਰ ਕੀਰਤਨ ਸੱਜਿਆ ਹੈ।
ਵਾਹਗੇ ਉੱਤੇ ਭਾਰਤ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।