‘ਪਾਣੀ ਸਾਡੇ ਲਈ ਰੋਟੀ ਤੇ ਸੋਨੇ ਤੋਂ ਵੱਧ ਮਹੱਤਵਪੂਰਨ’

ਪ੍ਰਕਾਸ਼ਿਤ

ਪਿਛਲੇ ਸਾਲ ਘੱਟ ਮੀਂਹ ਪੈਣ ਕਾਰਨ ਚੇਨੱਈ ਵੱਡੇ ਪੱਧਰ ‘ਤੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਚੇਨੱਈ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)