ਕਿੰਨੀਆਂ ਬਿਮਾਰੀਆਂ ਦੀ ਜੜ੍ਹ ਬਣ ਚੁੱਕਿਆ ਹੈ ਤੁਹਾਡਾ ਮੋਬਾਈਲ ਫੋਨ

ਪ੍ਰਕਾਸ਼ਿਤ

ਇੰਟਰਨੈੱਟ ਜ਼ਰੀਏ ਹਰ ਵੇਲੇ ਐਪ 'ਤੇ ਲਾਈਵ ਰਹਿਣਾ ਬਹੁਤ ਸਾਰੇ ਲੋਕਾਂ ਨੂੰ ਇੰਟਰਨੈੱਟ ਐਡਿਕਸ਼ਨ ਡਿਸਆਰਡ ਵੱਲ ਲਿਜਾ ਰਿਹਾ ਹੈ। ਇਸ ਨਾਲ ਸਿਰਫ਼ ਮਨੋਰੋਗ ਹੀ ਨਹੀਂ ਸਗੋਂ ਹੋਰ ਸਰੀਰਕ ਬਿਮਾਰੀਆਂ ਨਾਲ ਵੀ ਲੋਕ ਪੀੜਤ ਹੋ ਰਹੇ ਹਨ।

ਵੀਡੀਓ: ਰਵਿੰਦਰ ਸਿੰਘ ਰੋਬਿਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)