ਮੋਦੀ ਸਰਕਾਰ-2 ਦੇ ਬਜਟ 'ਚ ਕੀ ਚਾਹੁੰਦੇ ਹਨ ਪੰਜਾਬ ਦੇ ਨੌਜਵਾਨ

ਪ੍ਰਕਾਸ਼ਿਤ

ਮੋਦੀ ਸਰਕਾਰ-2 ਸ਼ੁੱਕਰਵਾਰ ਨੂੰ ਆਪਣਾ ਪਹਿਲਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਤੋਂ ਨੌਜਵਾਨਾਂ ਨੂੰ ਕੀ ਉਮੀਦਾਂ ਹਨ।

ਰਿਪੋਰਟ ਨਵਦੀਪ ਕੌਰ ਗਰੇਵਾਲ, ਸ਼ੂਟ ਐਡਿਟ : ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)