ਬਜਟ 2019: ਮੋਦੀ ਸਰਕਾਰ-2 ਦੇ ਪਹਿਲੇ ਬਜਟ ਤੋਂ ਕਿਸਾਨਾਂ ਦੀਆਂ ਆਸਾਂ

ਪ੍ਰਕਾਸ਼ਿਤ

ਮੋਦੀ ਸਰਕਾਰ-2 ਅੱਜ ਆਪਣਾ ਪਹਿਲਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਕਿਸਾਨ ਸਰਕਾਰ ਤੋਂ ਆਪਣੀਆਂ ਫ਼ਸਲਾਂ ਦਾ ਸਹੀ ਮੁੱਲ ਦੇਣ ਦੀ ਅਪੀਲ ਕਰ ਰਹੇ ਹਨ।

ਵੀਡੀਓ: ਸਰਬਜੀਤ ਧਾਲੀਵਾਲ/ ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)