ਪਾਕਿਸਤਾਨ ’ਚ ਪੋਲੀਓ ਦੀ ਦਵਾਈ ‘ਹਰਾਮ’ ਕਿਉਂ, ਫੇਸਬੁੱਕ ਤੇ ਟਵਿੱਟਰ ਦਾ ਕੀ ਸਬੰਧ

ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਪੋਲੀਓ ਦੇ ਟੀਕੇ ਨੂੰ ਲੈ ਕੇ ਸ਼ੱਕ ਦਾ ਮਾਹੌਲ ਹੈ ਜਿਸ ਕਾਰਨ ਲੋਕ ਬੱਚਿਆਂ ਦਾ ਟੀਕਾਕਰਣ ਨਹੀਂ ਕਰਵਾ ਰਹੇ। ਕਈ ਲੋਕ ਤਾਂ ਇਸ ਨੂੰ ਬੱਚਿਆਂ ਨੂੰ ਨਪਸੰਕ ਬਣਾਉਣ ਦੀ ਸਾਜ਼ਿਸ਼ ਦੇ ਤੌਰ ਤੇ ਵੇਖਦੇ ਹਨ।

ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)