You’re viewing a text-only version of this website that uses less data. View the main version of the website including all images and videos.
‘ਸੈਂਡਵਿਚ ਜਨਰੇਸ਼ਨ’ ਕੀ ਹੈ ਤੇ ਕਿਉਂ ਹੈ ਫਿਕਰਮੰਦ
ਪ੍ਰਕਾਸ਼ਿਤ
ਕੀ ਹੈ ਸੈਂਡਵਿਚ ਜਨਰੇਸ਼ਨ ਤੇ ਕਿਹੋ-ਜਿਹੀ ਹੈ ਇਸ ਜਨਰੇਸ਼ਨ ਦੀ ਜ਼ਿੰਦਗੀ?
ਇਹ ਲੋਕ ਨੌਕਰੀ, ਬੱਚਿਆਂ ਤੇ ਮਾਂ-ਬਾਪ ਦੀਆਂ ਜਿੰਮੇਵਾਰੀਆਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਵਿੱਚ ਕਦੇ ਤਾਂ ਉਹ ਸਫ਼ਲ ਹੋ ਜਾਂਦੇ ਹਨ ਤੇ ਕਦੇ ਫ਼ਸਿਆ ਹੋਇਆ ਮਹਿਸੂਸ ਕਰਦੇ ਹਨ।
ਰਿਪਰੋਟ: ਕਮਲੇਸ਼ ਅਤੇ ਮਲੀਸ਼ ਜਲਯੂ