You’re viewing a text-only version of this website that uses less data. View the main version of the website including all images and videos.
ਪੀਹੂ-ਆਯੂ ਦੀ ਇਹ ਜੋੜੀ YouTube ’ਤੇ ਧਮਾਲਾਂ ਪਾ ਰਹੀ ਹੈ
ਪ੍ਰਕਾਸ਼ਿਤ
ਆਯੂ ਦੇ ਉਮਰ 6 ਸਾਲ ਹੈ ਅਤੇ ਪੀਹੂ ਦੀ ਉਮਰ 12 ਸਾਲ ਹੈ ਅਤੇ ਇਨ੍ਹਾਂ ਦੇ 28 ਲੱਖ ਫੌਲੋਅਰ ਹਨ। ਇਸ ਉਮਰ ’ਚ ਤੁਸੀਂ ਅਕਸਰ ਭੈਣ-ਭਰਾਵਾਂ ਨੂੰ ਲੜਦੇ ਦੇਖਿਆ ਹੋਣਾ ਪਰ ਇਹ ਜੋੜੀ YouTube ’ਤੇ ਧਮਾਲਾਂ ਪਾ ਰਹੀ ਹੈ।
ਪੀਹੂ-ਆਯੂ ਦੇ ਪਿਤਾ ਦੱਸਦੇ ਹਨ ਕਿ ਇਹ ਪੂਰਾ ਇੱਕ ਪਰਿਵਾਰਕ ਚੈਨਲ ਹੀ ਹੈ।
ਰਿਪੋਰਟ: ਯੋਗੇਸ਼ ਅਤੇ ਮਨੀਸ਼ ਜਲੋਏ