You’re viewing a text-only version of this website that uses less data. View the main version of the website including all images and videos.
ਪਹਿਲੀ ਸੰਸਾਰ ਜੰਗ 'ਚ ਕਿੰਨੀ ਅਹਿਮ ਸੀ ਭਾਰਤੀ ਫ਼ੌਜੀਆਂ ਦੀ ਭੁਮਿਕਾ
ਪ੍ਰਕਾਸ਼ਿਤ
4 ਅਗਸਤ 1914 ਨੂੰ ਬਰਤਾਨੀਆ ਨੇ ਜਰਮਨ ਵਿਰੁੱਧ ਜੰਗ ਦਾ ਕੀਤਾ ਐਲਾਨ ਤੇ ਛੇ ਹਫ਼ਤੇ ਬਾਅਦ, ਭਾਰਤ ਦੀ ਬਰਤਾਨਵੀ ਫ਼ੌਜ ਦੀ ਪਹਿਲੀ ਟੁਕੜੀ ਮਾਰਸੇ ਬੰਦਰਗਾਹ ਪਹੁੰਚੀ। ਭਾਰਤੀਆਂ ਦਾ ਫ਼ਰਾਂਸ ’ਚ ਆਉਣਾ ਇੱਕ ਅਨੋਖਾ ਤਜਰਬਾ ਰਿਹਾ ਹੋਣਾ, ਕਿਉਂਕਿ ਉਹ ਮਾਰਸੇ ਪਹੁੰਚੇ ਤਾਂ ਸਥਾਨਕ ਲੋਕ ਉਨ੍ਹਾਂ ਦਾ ਸੁਆਗਤ ਕਰਨ ਲਈ ਸੜਕਾਂ ’ਤੇ ਆ ਗਏ