ਪਾਕਿਸਤਾਨ 'ਚ ਬਹੁਗਿਣਤੀ ਪੰਜਾਬੀਆਂ ਨੇ ਮਾਂ ਬੋਲੀ ਕਿਉਂ ਛੱਡੀ?

ਪ੍ਰਕਾਸ਼ਿਤ

VLOG ਰਾਹੀਂ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੇ ਪੰਜਾਬੀਆਂ ਵੱਲੋਂ ਮਾਂ-ਬੋਲੀ ਨੂੰ ਵਿਸਾਰਨ ਦੇ ਕਾਰਨਾਂ ਬਾਰੇ ਦੱਸਿਆ।