You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਪੜ੍ਹਾਈ ਨਾਲ ਨੌਕਰੀ ਕਰਨ ਬਾਰੇ ਇਹ ਖ਼ਬਰ ਤੁਹਾਡੇ ਕੰਮ ਦੀ ਹੈ
ਪ੍ਰਕਾਸ਼ਿਤ
ਕੈਨੇਡਾ ਵਿੱਚ ਪੜ੍ਹਨ ਜਾਂਦੇ ਵਿਦਿਆਰਥੀਆਂ ਲਈ ਇੱਕ ਚੰਗੀ ਖਬਰ ਹੈ। ਪਹਿਲਾਂ ਜਿੱਥੇ ਉਹ ਹਰ ਹਫ਼ਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਕੇਵਲ 20 ਘੰਟ ਕੰਮ ਕਰ ਸਕਦੇ ਸਨ, ਹੁਣ ਕੈਨੇਡਾ ਸਰਕਾਰ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ ਹੈ।
ਕੌਣ ਇਸ ਦਾ ਫਾਇਦਾ ਲੈ ਸਕਦਾ ਹੈ, ਇਸ ਬਾਰੇ ਵਿਸਥਾਰ ਨਾਲ ਇਹ ਵੀਡੀਓ ਵੇਖੋ।
ਰਿਪੋਰਟ - ਜਸਪਾਲ ਸਿੰਘ, ਐਡਿਟ - ਦੇਵੇਸ਼ ਸਿੰਘ