ਅਫ਼ਗਾਨਿਸਤਾਨ ਭੂਚਾਲ: ਮੌਤ ਦਾ ਮੰਜ਼ਰ ਵੇਖ ਸਹਿਮੇ ਲੋਕ, ਪੱਟ ਰਹੇ ਨੇ ਸਮੂਹਿਕ ਕਬਰਾਂ

ਪ੍ਰਕਾਸ਼ਿਤ

ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਬੁੱਧਵਾਰ ਨੂੰ ਆਏ 6.1 ਤੀਬਰਤਾ ਦੇ ਭੂਚਾਲ ਤੋਂ ਬਾਅਦ ਦੇਸ ਦੀ ਤਾਲਿਬਾਨ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਤੋਂ ਰਾਹਤ ਕਾਰਜਾਂ ਵਿੱਚ ਮਦਦ ਦੀ ਮੰਗ ਕੀਤੀ ਹੈ।

ਹੁਣ ਤੱਕ ਇਸ ਘਟਨਾ ਵਿੱਚ 1000 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ।

ਇਲਾਕੇ ਵਿੱਚ ਜ਼ਿਆਦਾਤਰ ਕੱਚੇ ਘਰ ਹਨ ਜਿਨ੍ਹਾਂ ਦੇ ਮਲਬੇ ਥੱਲੇ ਅਣਗਿਣਤ ਲੋਕ ਦੱਬੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)