ਮੋਰ ਪਾਲ ਕੇ ਕਰੋੜਾਂ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਨੂੰ ਮਿਲੋ

ਪ੍ਰਕਾਸ਼ਿਤ

ਬੰਗਲਾਦੇਸ਼ ਦੇ ਸ਼ਾਹ ਅਲੀ ਦੇ ਫਾਰਮ ਵਿੱਚ ਇਸ ਵੇਲੇ 100 ਮੋਰ ਹਨ। ਆਰਥਿਕ ਕਾਰਨਾਂ ਕਰ ਕੇ ਅਲੀ ਅਠਵੀਂ ਤੱਕ ਹੀ ਪੜ੍ਹ ਸਕੇ ਅਤੇ ਆਪਣੇ ਬਚਾਏ ਹੋਏ ਪੈਸਿਆਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ। ਬੰਗਲਾਦੇਸ਼ ਵਿੱਚ ਮੋਰ ਜੰਗਲੀ ਜੀਵ ਮੰਨਿਆ ਜਾਂਦਾ ਹੈ ਅਤੇ ਇਸ ਦੇ ਵਪਾਰ ਲਈ ਕੀ ਨਿਯਮ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)