ਤਾਲਿਬਾਨ ਨੇ ਸਕੂਲ ਤਾਂ ਖੋਲ੍ਹੇ ਪਰ ਪੂਰੇ ਹੋਣਗੇ ਕੁੜੀਆਂ ਦੇ ਸੁਪਨੇ?

ਪ੍ਰਕਾਸ਼ਿਤ

ਅਫ਼ਗਾਨਿਸਤਾਨ 'ਚ ਤਾਲਿਬਾਨ ਸਕੂਲਾਂ ਉੱਤੇ ਲੱਗੀਆਂ ਪਾਬੰਦੀਆਂ ਹਟਾਵੇਗਾ, ਜਿਸ ਵਿੱਚ ਕੁੜੀਆਂ ਇੱਕ ਵਾਰ ਮੁੜ ਆਪਣੀ ਪੜ੍ਹਾਈ ਪੂਰੀ ਕਰਨ ਲਈ ਸਕੂਲ ਜਾ ਸਕਣਗੀਆਂ।

ਪਰ ਸਾਰੀਆਂ ਕੁੜੀਆਂ ਨੂੰ ਅਜਿਹਾ ਨਹੀਂ ਲਗਦਾ ਕਿ ਤਾਲਿਬਾਨ ਆਪਣਾ ਵਾਅਦਾ ਪੂਰਾ ਕਰੇਗਾ ਅਤੇ ਸਕੂਲ ਖੋਲ੍ਹ ਦੇਵੇਗਾ।

ਜਾਣੋ ਅਫ਼ਗਾਨਿਸਤਾਨ ’ਚ ਮੌਜੂਦ ਤਿੰਨ ਕੁੜੀਆਂ ਤੋਂ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)