You’re viewing a text-only version of this website that uses less data. View the main version of the website including all images and videos.
ਆਈਫ਼ੋਨ 13 ਵਿੱਚ ਕੀ ਹੈ ਖ਼ਾਸ ਅਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਪ੍ਰਕਾਸ਼ਿਤ
ਐਪਲ ਨੇ ਆਈਫ਼ੋਨ 13 ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਪਲ ਨੇ ਆਈਫੋਨ 13 ਮਿਨੀ, ਪ੍ਰੋ ਅਤੇ ਪ੍ਰੋ ਮੈਕਸ ਵੀ ਲਾਂਚ ਕੀਤੇ ਹਨ ਅਤੇ ਸਮਾਰਟਵਾਚ ਦੀ 7 ਸੀਰੀਜ਼ ਵੀ ਲਾਂਚ ਕੀਤੀ ਹੈ।
ਲਾਂਚ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾ ਮੌਜੂਦਾ ਫ਼ੌਨ ਲੰਬੇ ਸਮੇਂ ਤੱਕ ਵਰਤਦੇ ਹਨ।
ਜਾਣੋ ਕੀ ਹੈ ਇਸ ਦੀ ਖਾਸੀਅਤ।
ਐਡਿਟ- ਸਦਫ਼ ਖ਼ਾਨ