You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਤਾਲਿਬਾਨ ਦਾ ਕਾਬੁਲ 'ਚ ਦਾਖਲਾ, ਰਾਸ਼ਟਰਪਤੀ ਨੇ ਛੱਡਿਆ ਮੁਲਕ ਤੇ ਹਰ ਪਾਸੇ ਅਫ਼ਰਾ-ਤਫ਼ਰੀ
ਪ੍ਰਕਾਸ਼ਿਤ
ਕਾਬੁਲ ਵਿੱਚ ਡਰ ਦੇ ਮਾਹੌਲ ਦੌਰਾਨ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹਨ।
ਤਾਲਿਬਾਨ ਕਾਬੁਲ ਵਿੱਚ ਦਾਖਲ ਹੋ ਗਏ ਹਨ, ਇਸੇ ਵਿਚਾਲੇ ਰਾਸ਼ਰਟਪਤੀ ਅਸ਼ਰਫ਼ ਗਨੀ ਅਤੇ ਉਪ-ਰਾਸ਼ਟਰਪਤੀ ਅਮੀਰਉੱਲਾਹ ਸਾਲੇਹ ਨੇ ਦੇਸ਼ ਛੱਡ ਦਿੱਤਾ ਹੈ।