You’re viewing a text-only version of this website that uses less data. View the main version of the website including all images and videos.
ਸਰ ਰਿਚਰਡ ਬਰੈਂਸਨ: ਆਪਣੇ ਵਾਹਨ 'ਚ ਪੁਲਾੜ ਜਾਕੇ ਵਾਪਸ ਪਰਤੇ ਕਾਰੋਬਾਰੀ ਦਾ ਤਜਰਬਾ ਕੀ ਸੀ
ਪ੍ਰਕਾਸ਼ਿਤ
ਅਰਬਪਤੀ ਰਿਚਰਡ ਬ੍ਰੈਨਸਨ ਪੂਰੀ ਸਫ਼ਲਤਾ ਨਾਲ ਆਪਣੇ ਖ਼ੁਦ ਦੇ ਵਰਜਿਨ ਗੈਲੈਕਟਿਕ ਰੌਕਟ ਪਲੇਨ ਰਾਹੀਂ ਪੁਲਾੜ ਵਿੱਚ ਪਹੁੰਚ ਗਏ ਅਤੇ ਧਰਤੀ 'ਤੇ ਮੁੜ ਵਾਪਿਸ ਵੀ ਆ ਗਏ।
ਯੂਕੇ ਦੇ ਕਾਰੋਬਾਰੀ ਰਿਚਰਡ ਨੇ ਅਮਰੀਕਾ ਦੇ ਨਿਊ ਮੈਕਸਿਕੋ ਤੋਂ ਜਿਸ ਪੁਲਾੜ ਵਾਹਨ ਵਿੱਚ ਉਡਾਨ ਭਰੀ ਉਹ ਉਨ੍ਹਾਂ ਦੀ ਕੰਪਨੀ ਨੇ 17 ਸਾਲਾਂ ਵਿੱਚ ਵਿਕਸਿਤ ਕੀਤਾ ਹੈ।
ਰਿਚਰਡ ਬ੍ਰੈਨਸਨ ਨੇ ਇਸ ਸਫ਼ਰ ਬਾਰੇ ਕਿਹਾ, ''ਪੂਰੀ ਜ਼ਿੰਦਗੀ ਲਈ ਤਜਰਬਾ ਹੈ।''
ਦੇਖੋ ਉਹ ਨਜ਼ਾਰਾ ਜਦੋਂ ਸਪੇਸਕਰਾਫਟ ਪੁਲਾੜ ਜਾ ਕੇ ਵਾਪਸ ਪਰਤਿਆ।