ਕੋਰੋਨਾਵਾਇਰਸ: ਭਾਰਤ ਦਾ ਹਵਾਲਾ ਦੇ ਕੇ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਕਿਹੜੀ ਚਿਤਾਵਨੀ ਦਿੱਤੀ

ਪ੍ਰਕਾਸ਼ਿਤ

ਭਾਰਤ ’ਚ ਫੈਲੇ ਕੋਰੋਨਾਵਾਇਰਸ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਿੱਪਣੀ ਕੀਤੀ। ਉਨ੍ਹਾਂ ਨੇ ਆਪਣੇ ਦੇਸ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਨਾ ਸੰਭਲੇ ਤਾਂ ਭਾਰਤ ਵਰਗੇ ਹਾਲਾਤ ਹੋ ਜਾਣਗੇ।

ਇਮਰਾਨ ਖ਼ਾਨ ਨੇ ਈਦ ਤੱਕ ਕੋਰੋਨਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)