ਬਲਾਤਕਾਰ ਪੀੜਤ ਫੈਨੀ ਦੀ ਆਪਣੇ ਸਮਾਜ ਦੀਆਂ ਪੀੜਤ ਔਰਤਾਂ ਲਈ ਪਹਿਲ

ਪ੍ਰਕਾਸ਼ਿਤ

ਫੈਨੀ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੀ ਮਦਦ ਕਰਦੀ ਹੈ। ਜਿਸ ਵੇਲੇ ਫੈਨੀ ਨਾਲ ਇੱਕ ਗਿਰੋਹ ਵੱਲੋਂ ਬਲਾਤਕਾਰ ਹੋਇਆ ਤਾਂ ਉਨ੍ਹਾਂ ਕੋਲ ਮਦਦ ਲਈ ਕੋਈ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)