ਫਿਨਲੈਂਡ ਦੀ ਖਾੜੀ ਬਚਾਉਣ ਲਈ ਇੱਕ ਬੈਲੇਰੀਨਾ ਦਾ ਅਨੋਖਾ ਉਪਰਾਲਾ

ਪ੍ਰਕਾਸ਼ਿਤ

ਫਿਨਲੈਂਡ ਦੀ ਖਾੜੀ ਦੇ ਰੂਸ ਵਾਲੇ ਪਾਸੇ ਇੱਕ ਸਮੁੰਦਰੀ ਜਹਾਜ਼ਾਂ ਦਾ ਟਿਕਾਣਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਇੱਕ ਬੈਲੇਰੀਨਾ ਅੱਗੇ ਆਈ ਹੈ।

ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਥਾਨਕ ਲੋਕਾਂ ਨੇ ਰੂਸ ਦੇ ਸਦਰ ਨੂੰ ਪ੍ਰੋਜੈਕਟ ਦਾ ਕੰਮ ਰੋਕਣ ਲਈ ਪਟੀਸ਼ਨ ਭੇਜੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)